SASJJ

 ☬  ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ |  ☬   ਸੱਚਖੰਡ ਅੰਮ੍ਰਿਤ ਸੰਚਾਰ ਜੱਥਾ ਜੰਡੀ ਵੱਲੋਂ ਤੁਹਾਡਾ ਸਵਾਗਤ ਹੈ |  

ਸਹਾਇਕ ਜਾਣਕਾਰੀ

ਬਚਨ ਸਾਈਂ ਲੋਕਾਂ ਦੇ

ਬੇਸ਼ੱਕ ਇਹ ਬਚਨ ਬਹੁਤ ਹੀ ਡੂੰਘੇ ਨੇ, ਗਹਿਰੇ ਨੇl ਪਰ ਸਾਰੇ ਅਧਿਆਤਮਿਕ ਨੇ। ਇਹਨਾਂ ਬਚਨਾਂ ਵਿੱਚੋਂ ਜੇ ਆਪਾਂ ਰੋਜ਼ਾਨਾ ਇੱਕ ਬਚਨ ਵੀ ਪੜ੍ਹੀਏ, ਵਿਚਾਰੀਏ ਤਾਂ ਆਪਾਂ ਆਪਣੇ ਜੀਵਨ ਨੂੰ ਬੜੀ ਉੱਚੀ ਪੱਧਰ ਤੱਕ ਲਿਜਾ ਸਕਦੇ ਹਾਂ। ਇਹ ਕਿਤਾਬ ਬੜੀ ਹੀ ਕੀਮਤੀ ਹੈ ਜੀ।

ਸਿੱਖ ਰਹਿਤਨਾਮੇ

ਪ੍ਰੋ. ਪਿਆਰਾ ਸਿੰਘ ਪਦਮ ਜੀ ਨੇ, ਬੜੀ ਮਿਹਨਤ ਮੁਸ਼ੱਕਤ ਕਰਕੇ, ਸਾਰੇ ਰਹਿਤਨਾਮਿਆਂ ਨੂੰ ਇੱਕੋ ਹੀ ਕਿਤਾਬ ਵਿੱਚ ਦਰਜ ਕੀਤਾ ਹੈ। ਜਿਹੜੇ ਸਿੰਘਾਂ ਨੇ ਅੰਮ੍ਰਿਤ ਸੰਚਾਰ ਦੀ ਸੇਵਾ ਵਿੱਚ ਲੱਗਣਾ ਹੁੰਦਾ ਹੈ, ਉਹਨਾਂ ਵਾਸਤੇ ਤਾਂ ਇਹ ਰਹਿਤਨਾਮੇ ਬੜੇ ਹੀ ਜ਼ਰੂਰੀ ਹਨ ਜੀ। ਪਰ ਹਰ ਆਮ ਸਿੱਖ ਨੂੰ ਵੀ ਇਹ ਰਹਿਤਨਾਮੇ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਪੜ੍ਹਣੇ ਚਾਹੀਦੇ ਨੇ ਜੀ।

ਦਸ ਗ੍ਰੰਥੀ

ਦਸਮ ਬਾਣੀ ਨੂੰ ਪਿਆਰ ਕਰਨ ਵਾਲਿਆਂ ਵਾਸਤੇ ਇਹ ਦਸ ਗ੍ਰੰਥੀ (ਹਜ਼ੂਰ ਸਾਹਿਬ ਵਾਲੀ) ਬੜਾ ਕੀਮਤੀ ਖਜ਼ਾਨਾ ਹੈ ਜੀ।

ਰਹਿਤ ਮਰਿਯਾਦਾ

ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਪੰਥ ਪ੍ਰਵਾਨ ਸਿੱਖ ਰਹਿਤ ਮਰਿਯਾਦਾ

ਕੇਸ ਚਮਤਕਾਰ

ਇਸ ਕਿਤਾਬ ਅੰਦਰ ਲੇਖਕ ਨੇ ਕੇਸਾਂ ਦੀ ਬਹੁਤ ਹੀ ਡੂੰਘੀ ਖੋਜ ਕੀਤੀ ਹੈ ਜੀ

Scroll to Top