SASJJ

 ☬  ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ |  ☬   ਸੱਚਖੰਡ ਅੰਮ੍ਰਿਤ ਸੰਚਾਰ ਜੱਥਾ ਜੰਡੀ ਵੱਲੋਂ ਤੁਹਾਡਾ ਸਵਾਗਤ ਹੈ |  

ਖਜ਼ਾਨੇ

ਅੰਮ੍ਰਿਤ ਤਿਆਰ ਕਰਨ ਲਈ ਜਿਹੜੇ ਪਤਾਸੇ ਵਰਤੇ ਜਾਦੇ ਨੇ, ਓਹ ਪਤਾਸੇ ਵੀ ਦਸਮੇਸ਼ ਪਿਤਾ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ। ਆਓ ਆਪਾਂ ਵੀ ਪਤਾਸਿਆਂ ਦੀ ਅਰਦਾਸ ਬੇਨਤੀ ਸੁਣੀਏ ਜੀ।

ਅੰਮ੍ਰਿਤ ਦੀ ਮਹਾਨ ਦਾਤ ਨੂੰ ਸਮਝਣ ਲਈ, ਇਸ ਦੀ ਸੰਭਾਲ ਲਈ, ਆਓ ਆਪਾਂ ਸੂਖਮ ਤੱਤਾਂ ਦੇ ਬੜੇ ਪਿਆਰੇ ਭਾਵਨਾਤਮਿਕ ਬਚਨ, ਆਟਾ, ਖੰਡ, ਘਿਓ ਅਤੇ ਅੱਗ ਦੀਆਂ ਅਰਦਾਸਾਂ ਬੇਨਤੀਆਂ ਸ੍ਰਵਣ ਕਰੀਏ ਜੀ:

ਸ੍ਰੀ ਅਕਾਲ ਪੁਰਖ ਜੀ ਵੱਲੋਂ ਚੁਲੇ ਵਰਤਾ ਕੇ ਬਖਸ਼ਿਸ਼ਾਂ ਕਰਨੀਆਂ:

ਗੁਰੂ ਖਾਲਸਾ ਜੀ, ਮਾਇਆ ਨੇ ਬੜੇ ਰੂਪਾਂ ਵਿੱਚ ਆ ਕੇ ਸਿੰਘਾਂ ਨੂੰ ਘੇਰਨਾ ਹੈ। ਮਾਇਆ ਇੰਨੀ ਬਲਵਾਨ ਹੈ ਕਿ ਸਿੰਘਾਂ ਦੇ ਨਿੱਤਨੇਮ, ਚੌਂਕੜੇ, ਬੀਰ ਆਸਣ, ਸਹਿਜ ਅਤੇ ਟਿਕਾਓ ਨੂੰ ਬਿਨਾਂ ਦੰਦਾਂ ਤੋਂ ਹੀ ਖਾ ਜਾਂਦੀ ਹੈ। ਆਓ ਮਾਇਆ ਤੋਂ ਬਚਣ ਲਈ ਧਿਆਨ ਰੱਖੀਏ ਜੀ

ਅੰਮ੍ਰਿਤ ਤਿਆਰ ਕਰਨ ਲਈ ਜਿਹੜਾ ਜਲ ਵਰਤਿਆ ਜਾਂਦਾ ਹੈ, ਉਹ ਜਲ ਵੀ ਧੰਨ ਸ੍ਰੀ ਗੁਰੂ ਗੋਬਿੰਦ ਜੀ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਤਰਲੇ ਪਾਉਂਦਾ ਹੈ, ਅਰਦਾਸ ਕਰਦਾ ਹੈ, ਆਓ ਆਪਾਂ ਵੀ ਜਲ ਦੀ ਅਰਦਾਸ ਸੁਣੀਏ ਜੀ

Scroll to Top